Full author portrait of Prof. Jagdeep Singh with a traditional string instrument and publication details

Author, teacher, and student of music

ਪ੍ਰੋ. ਜਗਦੀਪ ਸਿੰਘ

Prof. Jagdeep Singh

ਪ੍ਰੋ. ਜਗਦੀਪ ਸਿੰਘ ਪੰਜਾਬੀ ਵਿੱਚ ਸੰਗੀਤ ਦੇ ਸਿਧਾਂਤਕ ਅਤੇ ਕਿਰਿਆਤਮਕ ਪੱਖਾਂ ਨੂੰ ਸੌਖੇ, ਸੁਚੱਜੇ ਅਤੇ ਵਰਤੋਂਯੋਗ ਰੂਪ ਵਿੱਚ ਪੇਸ਼ ਕਰਨ ਵਾਲੇ ਲੇਖਕ ਹਨ।

His published work makes structured music study more accessible to Punjabi readers. The books connect terminology, notation, rhythm, voice, and traditional instruments with the needs of learners, teachers, and practitioners.

ਲੇਖਕ ਵੱਲੋਂ ਹੋਰ ਪੁਸਤਕਾਂ ਤੇ ਵੀ ਕੰਮ ਚੱਲ ਰਿਹਾ ਹੈ। The author is also working on more books.

ਲੇਖਕ ਦਾ ਸੰਗੀਤਕ ਕੰਮ

The author’s musical work

ਸ਼ਾਸਤਰੀ ਸੰਗੀਤ ਦੀ ਥਿਊਰੀ, ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੇ ਰਾਗ ਜੋ ਕਿ ਅਲੱਗ-ਅਲੱਗ ਤਾਲਾਂ ਵਿੱਚ ਹਨ, ਅਤੇ ਹਰ ਤਾਲ ਵਿੱਚ ਤਾਨਾਂ ਦੇ ਨਾਲ-ਨਾਲ ਹਰ ਤਾਲ ਦੀ ਦੁਗੁਣ, ਤਿਗੁਣ ਅਤੇ ਚੌਗੁਣ ਵੀ ਦਿੱਤੀ ਗਈ ਹੈ।

The books cover classical music theory, Gurmat Sangeet, and classical ragas presented in different taals, including taans in each taal and the dugun, tigun, and chaugun rhythmic variations of every taal.

ਸਾਰੀਆਂ ਕਿਤਾਬਾਂ ਵੇਖੋ · View all books